Wednesday 7 June 2017

ਬੁੱਝੋਂ.....ਕਿੰਨੇ ਭਰਾ ਤੇ ਕਿੰਨੀਆਂ ਭੈਣਾਂ ਨੇ ?

ਗਣਿਤ ਦਾ ਰੋਚਕ ਜਾਦੂ


1- ਸਭ ਤੋਂ ਪਹਿਲਾਂ ਭਰਾਵਾਂ ਦੀ ਗਿਣਤੀ ਜਿੰਨੇ ਤੁਸੀਂ ਭਰਾ ਹੋਂ !
2- ਹੁਣ ੳੁਸ ਵਿੱਚ 2 ਅੰਕ ਜੋੜ ਦੇਵੋ !
3- ਹੁਣ ੳਸ ਨੂੰ 2 ਨਾਲ ਗੁਣਾਂ ਕਰੋ!
4- ਹੁਣ ੳੁਸ ਵਿੱਚ 1 ਅੰਕ ਹੋਰ ਜੋੜੋ!
5- ਹੁਣ ੳੁਸ ਨੂੰ 5 ਨਾਲ ਗੁਣਾਂ ਕਰੋ !
6- ਹੁਣ ੳੁਸ ਵਿੱਚ ਭੈਣਾਂ ਦੀ ਸੰਖਿਅਾ ਜੋੜ ਲਵੋ!
7- ਹੁਣ ਕੁੱਲ ਜੋੜ ਵਿੱਚੋਂ 25 ਘਟਾ ਦਿਓ!

8- ਹੁਣ ਤੁਹਾਨੂੰ 2 ਅੰਕ ਮਿਲਣਗੇ ਪਹਿਲਾ ਅੰਕ ਭਰਾਵਾਂ ਦੀ ਸੰਖਿਅਾ ਹੈ ਅਤੇ ਦੂਸਰਾ ਅੰਕ ਭੈਣਾਂ ਦੀ ਸੰਖਿਅਾ ਹੈ |



ਕਿਉਂ ਬਣੀ ਗੱਲ ?


ਸ਼ੋਸ਼ਲ ਮੀਡੀਆ 'ਚੋਂ ਧੰਨਵਾਦ ਸਹਿਤ )
ਕਲਿੱਕ ਕਰੋ ਤੇ ਵੇਖਦੇ ਰਹੋ